Mother teresa left home because
Punjabi mother songs
Interview questions to ask mother teresa...
Punjabi Essay on “Mother Teresa”, “ਮਦਰ ਟੈਰੇਸਾ”, Sanskrit Essay for Class 10, Class 12 ,B.A Students and Competitive Examinations.
ਮਦਰ ਟੈਰੇਸਾ
Mother Teresa
ਅਨਿਕ ਭਾਂਤਿ ਕਰਿ ਸੇਵਾ ਕਰੀਐ ॥
ਜੀਉ ਪਾਨ ਧਨੁ ਆਗੇ ਧਰੀਐ ॥
ਜਾਣ-ਪਛਾਣ: ਸੰਸਾਰ ਵਿਚ ਸਭ ਤੋਂ ਵੱਡਾ ਧਰਮ ਹੈ-ਮਨੁੱਖਤਾ ਨਾਲ ਪੇਮ ਮਾਨਵਤਾ ਨਾਲ ਪੇਮ ਕਿਸੇ ਵੀ ਧਰਮ, ਜਾਤੀ, ਕੰਮ ਅਤੇ ਲੋਂ ਉੱਚਾ ਅਤੇ ਸੁੱਚਾ ਹੁੰਦਾ ਹੈ। ਪੇਮ, ਪ੍ਰਭੂ ਦੀ ਪ੍ਰਾਪਤੀ ਦਾ ਪਹਿਲਾ ਮਾਰਗ ਵੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ । ਬਾਰ ਇਸ ਧਰਤੀ ਤੇ ਅਨੇਕਾਂ ਹੀ ਅਜਿਹੀਆਂ ਹਸਤੀਆਂ ਨੇ ਜਨਮ ਲਿਆ, ਜਿਨਾਂ ਨੇ ਪਰਉਪਕਾਰ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ।ਮੰਨਿਆ। ਅਜਿਹੀਆਂ ਹਸਤੀਆਂ ਨੇ ਆਪਣਾ ਪੂਰਾ ਜੀਵਨ ਲੋੜਵੰਦਾਂ ਦੀ ਮਦਦ ਲਈ ਅਰਪਿਤ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਸੀ ਅਦਰ ਟੈਰੇਸਾ। ਇਸ ਸ਼ਖ਼ਸੀਅਤ ਨੂੰ ਅੱਜ ਕੌਣ ਨਹੀਂ ਜਾਣਦਾ। ਆਪ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਮਾਨਵਤਾ ਦੀ ਸੇਵਾ ਕੀਤੀ। wਥ, ਅਪਾਹਜ ਤੇ ਬੇਸਹਾਰਿਆਂ ਲਈ ਮਦਰ ਹਾਉਸ ਬਣਾਏ , ਉਨ੍ਹਾਂ ਦੇ ਆਸਰੇ ਬਣੇ, ਉਨਾਂ ਦੀ ਜ਼ਿੰਦਗੀ ਨੂੰ ਸਿੱਧੇ ਰਾਹੇ ਪਾਇਆ | ਗਰੀਬਾ, ਅਨਾਥਾਂ ਦੇ ਸਿਰ ਤੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਉਨ੍ਹਾਂ ਦੀ ਮਾਂ ਬਣੀ।
ਜਨਮ ਅਤੇ ਬਚਪਨ : ਮਦਰ ਟੇਰੇਸਾ ਦਾ ਜਨਮ 27 ਅਗਸਤ, ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ। ਆਪ ਦੇ ਮਾਤਾ। ਪਿਤਾ ਅਲਬਾਨ